ਜੀਓ ਹੋਇਆ ਪਿੰਡਾਂ ਵਾਲਿਆਂ ‘ਤੇ ਮਿਹਰਬਾਨ! [Latest Jio News] - Mandi Gobindgarh News

Mandi Gobindgarh News

Mandi Gobindgarh News and Directory

drlalpathlabs.mandigobindgarh@gmail.com

Hot

Post Top Ad

Your Ad Spot

Tuesday, September 26, 2017

ਜੀਓ ਹੋਇਆ ਪਿੰਡਾਂ ਵਾਲਿਆਂ ‘ਤੇ ਮਿਹਰਬਾਨ! [Latest Jio News]

ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ ਜਲਦ ਖਤਮ ਹੋ ਜਾਵੇਗਾ। ਮੁਕੇਸ਼ ਅੰਬਾਨੀ ਦੀ ਕੰਪਨੀ ਦਾ ਜੀਓ ਫੋਨ ਇਸ ਐਤਵਾਰ ਮਤਲਬ 24 ਸਤੰਬਰ ਤੋਂ ਲੋਕਾਂ ਨੂੰ ਪੁੱਜਣਾ ਸ਼ੁਰੂ ਹੋ ਰਿਹਾ ਹੈ। ਕੰਪਨੀ ਨੇ ਫੈਸਲਾ ਲਿਆ ਹੈ ਕਿ ਇਹ ਫੋਨ ਸਭ ਤੋਂ ਪਹਿਲਾਂ ਪਿੰਡਾਂ ਤੇ ਕਸਬਿਆਂ ਦੇ ਗਾਹਕਾਂ ਨੂੰ ਮਿਲੇਗਾ।

ਸੂਤਰਾਂ ਮੁਤਾਬਕ ਜੀਓ ਫੋਨ ਦੀ ਡਿਲੀਵਰੀ ਲਈ ਪਹਿਲਾਂ ਛੋਟੇ ਸ਼ਹਿਰਾਂ ਨੂੰ ਚੁਣਿਆ ਗਿਆ ਹੈ। ਕੰਪਨੀ ਪ੍ਰੀ-ਬੁਕਿੰਗ ਕਰਵਾਉਣ ਵਾਲੇ ਗਾਹਕਾਂ ਨੂੰ ਇਸ ਦੀ ਜਲਦ ਖਬਰ ਭੇਜੇਗੀ ਕਿ ਉਹ ਆਪਣਾ ਜੀਓ ਫੋਨ ਲੈ ਸਕਦੇ ਹਨ। ਜੀਓ ਨੇ ਇਸ ਫੋਨ ਦੀ ਬੁਕਿੰਗ 26 ਅਗਸਤ ਤੋਂ ਸ਼ੁਰੂ ਕੀਤੀ ਸੀ।
ਇੰਡਸਟਰੀ ਦਾ ਕਹਿਣਾ ਹੈ ਕਿ ਪਹਿਲਾਂ ਤਿੰਨ ਦਿਨ ‘ਚ 60 ਲੱਖ ਫੋਨ ਬੁੱਕ ਹੋ ਗਿਆ ਸੀ। ਪਹਿਲਾਂ ਖਬਰਾਂ ਆਈਆਂ ਸੀ ਕਿ ਨਰਾਤਿਆਂ ਤੋਂ ਡਿਲੀਵਰੀ ਸ਼ੁਰੂ ਹੋ ਜਾਵੇਗੀ ਪਰ ਹੁਣ ਕਿਹਾ ਗਿਆ ਹੈ ਕਿ ਸਤੰਬਰ ਦੇ ਅਖੀਰ ‘ਚ ਫੋਨ ਲੋਕਾਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ।

No comments:

Post a Comment

Post Top Ad

Your Ad Spot